Tapsi

by Jagjit Sandhu

★★★★★
4.5 (626)

US$2.00

15% OFF CODE: SAVE15

Description

ਕਵਿਤਾ ਦੀ ਕੋਈ ਵੀ ਲੈਂਡਸਕੇਪ ਔਰਤ ਤੋਂ ਬਿਨਾਂ ਪੂਰੀ ਨਹੀਂ। ਚੇਤੇ ਰਹੇ, ਬਹੁਤੀ ਕਵਿਤਾ ਅਣਦਿਸਦੀ ਹੀ ਹੁੰਦੀ ਹੈ। ਹਰ ਜੀਵ ਦੇ ਦੁਆਲ਼ੇ ਬਖਤਰ ਜਿਹਾ ਕੁਝ ਹੈ ਜੋ ਉਸਨੂੰ ਵਿਖੇ ਜਾਂ ਨਾ, ਮੈਨੂੰ ਵਿਖਦਾ ਹੈ। ਉਹ ਕੁੱਖ ਹੀ ਹੈ। ਹਰ ਖਲਾਅ ਨੂੰ ਗਹੁ ਨਾਲ਼ ਵੇਖਣਾ ਪੈਂਦਾ ਹੈ। ਔਰਤ ਬਾਰੇ ਫ਼ਿਕਰ ਦੁਖਦਾਈ ਵੀ ਹੈ, ਦਿਲਚਸਪ ਵੀ ਹੈ ਅਤੇ ਜ਼ਰੂਰੀ ਵੀ। ਇਸ ਲਈ ਸਿਰਫ਼ ਫ਼ਿਕਰ ਕਰਨਾ ਹੀ ਨਹੀਂ, ਸਾਨੂੰ ਇਸ ਫ਼ਿਕਰ ਬਾਰੇ ਬੋਲਣਾ ਵੀ ਚਾਹੀਦਾ ਹੈ, ਔਰਤ ਨੂੰ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ, ਸਮਾਜ ਨੂੰ ਉਸਦੇ ਨਾਲ਼ ਖਲੋਣਾ ਚਾਹੀਦਾ ਹੈ ਅਤੇ ਸ਼ਾਵਨਵਾਦੀਆਂ ਨੂੰ ਇਹ ਸਭ ਸਹਿਣ ਦਾ ਬਲ ਜੁਟਾਉਣਾ ਚਾਹੀਦਾ ਹੈ। ਤੁਹਾਡੇ 46 ਕ੍ਰੋਮੋਜ਼ੋਮਜ਼ 'ਚੋਂ ਸਿਰਫ਼ ਇੱਕ ਔ