ਚੰਗਆਈਕਰਤਾ ਪਰਮੇਸੁਰ(Punjabi Edition)
US$2.00
15% OFF CODE: SAVE15
Description
ਮੁਢਲੀ ਚੰਗਿਆਈ ਨੂੰ ਪ੍ਰਾਪਤ ਕਰਨ ਅਤੇ ਇੱਕ ਤੰਦਰੂਸਤੀ ਭਰੇ ਹੋਏ ਜੀਵਨ ਨੂੰ ਬਤੀਤ ਕਰਨ ਦੇ ਲਈ, ਸਾਡੇ ਵਿੱਚੋਂ ਹਰ ਇੱਕ ਨੂੰ ਇਸ ਗੱਲ ਦਾ ਪਤਾ ਲੱਗਾਉਣਾ ਚਾਹੀਦਾ ਹੈ ਕਿ ਕਿੱਥੋਂ ਬਿਮਾਰੀ ਪੈਦਾ ਹੋਈ ਹੈ ਅਤੇ ਕਿਸ ਤਰ੍ਹਾਂ ਅਸੀਂ ਚੰਗਿਆਈ ਨੂੰ ਪ੍ਰਾਪਤ ਕਰ ਸਕਦੇ ਹਾਂ। ਖ਼ੁਸ਼ਖ਼ਬਰੀ ਅਤੇ ਸਚਿਆਈ ਸਿੱਕੇ ਦੇ ਦੋ ਪਹਿਲੂ ਹਨ; ਜਿਹਡ਼ੇ ਲੋਕ ਇੰਨ੍ਹਾਂ ਦੋਵਾਂ ਨੂੰ ਸਵੀਕਾਰ ਨਹੀਂ ਕਰਦੇ ਹਨ ਉਨ੍ਹਾਂ ਲੋਕਾਂ ਦੇ ਲਈ ਸਰਾਪ ਅਤੇ ਸਜਾਵਾਂ ਰੱਖਿਆਂ ਹੋਇਆਂ ਹਨ, ਜਦ ਕਿ ਉਹ ਲੋਕ ਜਿਹਡ਼ੇ ਇੰਨ੍ਹਾਂ ਨੂੰ ਸਵੀਕਾਰ ਕਰਦੇ ਹਨ ਉਨ੍ਹਾਂ ਦੇ ਲਈ ਆਸੀਸਾਂ ਅਤੇ ਜੀਵਨ ਇੰਤਜਾਰ ਕਰ ਰਿਹਾ ਹੈ। ਪਰਮੇਸ਼ੁਰ ਦੀ ਇੱਛਾ ਇਹ ਹੈ ਕਿ ਸਚਿਆਈ ਉਨ੍ਹਾਂ ਲੋਕਾਂ ਤੋਂ ਦ